Vaak — A Living Word from the Tenth Master

ਸ੍ਰੀ ਦਸਮ ਗ੍ਰੰਥ ਤੇ ਸ੍ਰੀ ਸਰਬਲੋਹ ਗ੍ਰੰਥ

Sri Dasam Granth & Sri Sarbloh Granth

BothDasam GranthSarbloh Granth

ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ · ਪੰਨਾ 425
Sri Sarbloh Granth Sahib Ji · Page 425

੩੪੩

***

ਭੁੰਚਜੋ ਰਾਜ ਸੁਰੇਸ ਭੁੰਚਜੋ ਰਾਜ ਸੁਰੇਸ ਹੇ
... ... ... ... ... ... ਅੰਕੁਰਿ ਉਦਿਤ ਲਿਲਾਰ ॥
ਬੀਤਜੋ ਬਹੁ ਕਾਲ ਬੀਤਜੋ ਬਹੁ ਕਾਲ ਹੇ
ਭੁੰਚਜੋ ਰਾਜ ਸੁਰਪਾਲ ਹੇ ਪੁਤ੍ਰ ਪੌਤ੍ਰ ਪਰਿਵਾਰ ॥
ਦੀਨਜੁ ਬਾਂਟ ਦੇਸ ਦੀਨਜੁ ਬਾਂਟ ਦੇਸ ਹੇ
ਪੁਤ੍ਰ ਪੌਤ੍ਰ ਦਣੇਸ ਹੇ ਕੌਸ ਦੇਸ ਭੰਡਾਰ ॥
ਦੀਨ ਸੁਰ ਲੋਕ ਦੀਨ ਸੁਰ ਲੋਕ ਹੇ
ਬਾਂਟ ਬਾਂਟ ਬਿਨ ਸੋਕ ਹੇ ਨਾਮੀ ਸੁਭਟ ਸਰਦਾਰ ॥੧੨੫॥੨੩॥੨੩੪੨
ਪਾਲਜੋ ਨਿਜ ਬੋਲ ਪਾਲਜੋ ਨਿਜ ਬੋਲ ਹੇ
ਦੈ ਦੈ ਦੇਸ ਅਮੋਲ ਹੇ ਲੋਕ ਲੋਕ ਕੋ ਰਾਜ ॥
ਕੀਨੋ ਅਕੰਟਕ ਰਾਜ ਕੀਨੋ ਅਕੰਟਕ ਰਾਜ ਹੇ
ਤੀਨ ਤ੍ਰਿਲੋਕ ਸਮਾਜ ਹੇ ਬੀਰਜ ਰਾਜ ਸਿਰਤਾਜ ॥
ਭਈ ਮਨਸਾ ਸਿੱਧ ਭਈ ਮਨਸਾ ਸਿੱਧ ਹੇ
ਪ੍ਰਾਪਤ ਭੀ ਨਉ ਨਿਧ ਹੇ ਭਗਤਿ ਸੁਰਨ ਸਮਾਜ ॥
ਬਢਜੋ ਪ੍ਰਤਾਪ ਬਢਜੋ ਪ੍ਰਤਾਪ ਹੇ
ਤੀਨ ਲੋਕ ਰਹਜੋ ਬਿਆਪ ਹੇ ਅਮਿਤ ਸੁਰ ਬਲ ਸਾਜ ॥੧੨੬॥੨੪॥੨੩੪੩॥
ਬਿਸਨੁਪਦ ਛੰਤ ਦੀਪਕ ਕਵਿਯੋਬਾਚ ॥
ਭਾਖਜੋ ਸੁਰ ਹਾਰ ਭਾਖਜੋ ਸੁਰ ਹਾਰ ਹੇ
ਜੀਤਿ ਸਮਰ ਅਸੁਰਾਰਿ ਹੇ ਸੁਨਹੁ ਸੰਤ ਚਿਤ ਲਾਜ ॥
ਬੰਦੀ ਭਏ ਅਮਰ ਬੰਦੀ ਭਏ ਅਮਰ ਹੇ
ਛਾਡਜੋ ਦੇਵਨ ਅਸੁਰ ਹੇ ਦਸਨਨ ਤ੍ਰਿਨ ਗਹਾਜ ॥
ਭਾਜੇ ਭਜ ਜੁਤ ਦੇਵ ਭਾਜੇ ਭਜ ਜੁਤ ਦੇਵ ਹੇ
ਗਿਰ ਕੰਦਰ ਜਾ ਦੁਰੇ ਲਗੇ ਹਰਿ ਸੇਵ ਹੇ ਆਰਤ ਬਚਨ ਸੁਨਾਜ ॥
ਭਈ ਨਭ ਬਾਨੀ ਭਈ ਨਭ ਬਾਨੀ ਹੇ
ਸੁਧਾ ਪ੍ਰੇਮ ਰਸ সਾਨੀ ਹੇ ਧੀਰਜ ਸੁਰਨ ਸੁਹਾਜ ॥੧੨੭॥੨੫॥੨੩੪੪॥
ਚੜ ਧਾਜੋ ਦੈਤ ਚੜ ਧਾਜੋ ਦੈਤ ਹੇ
ਜੀਤਜੋ ਸੁਭਟਨ ਜੈਤ ਹੇ ਤੀਨ ਲੋਕ ਬਸਿ ਕੋਨ ॥

***

343
***
Enjoy your kingdom, O Sures! Enjoy your kingdom, O Sures!
... ... ... ... ... ... The sprout has risen upon the forehead.
Many ages have passed, many ages have passed!
Enjoy your kingdom, O Surpal, with your sons, grandsons, and family.
The poor have been dispersed across the land, the poor have been dispersed across the land!
Sons and grandsons are the lords of wealth; in which land are the storehouses?
The gods of the celestial realm have become poor, the gods of the celestial realm have become poor!
Distributed, distributed without sorrow, by the renowned and virtuous leader. ||125||23||2342

Keep your word, keep your word!
Giving, giving the priceless land, the kingdom of the people.
An obstacle-free reign was established, an obstacle-free reign was established!
The assembly of the three worlds, the crown of the heroic reign.
The desire has been fulfilled, the desire has been fulfilled!
The nine treasures have been attained, through the devotion of the assembly of gods.
May your glory increase, may your glory increase!
May you remain pervasive across the three worlds, with the infinite strength of the gods. ||126||24||2343||

Vishnupad Chhand, Deepak Kavi says:
Sing the praises of the Destroyer of the Gods, sing the praises of the Destroyer of the Gods!
The conqueror of the battle, the destroyer of demons; listen, O Saints, with a focused mind.
The immortals became captives, the immortals became captives!
The demons released the gods, crushing them like blades of grass with their teeth.
The gods fled and sought refuge, the gods fled and sought refuge!
Going to the mountain caves, they began to serve Hari, reciting words of distress.
The voice echoed in the sky, the voice echoed in the sky!
Mixed with the nectar of the essence of love, bringing peace to the gods. ||127||25||2344||

The demons hoisted their flags, the demons hoisted their flags!
They conquered the virtuous warriors; who now rules the three worlds?
***